ਔਰਬਿਟ ਬੱਸਾ ਦੇ ਪਰਮਿਟ ਰੱਦ ਕੀਤੇ ਜਾਣ ਤੇ ਰੋਕ, ਜ਼ਬਤ ਕੀਤੀਆਂ ਬੱਸਾ ਤੇ ਲੱਗਾ ਸਟੇ, ਬੱਸਾ 1 ਘੰਟੇ ਅੰਦਰ ਛੱਡਣ ਦੇ ਦਿੱਤੇ ਆਦੇਸ਼

ਚੰਡੀਗੜ੍ਹ, 23 ਨਵੰਬਰ 2021 – ਹਾਈ ਕੋਰਟ ਨੇ ਔਰਬਿਟ ਬੱਸਾਂ ਦੇ ਪਰਮਿਟ ਰੱਦ ਕੀਤੇ ਜਾਣ ‘ਤੇ ਰੋਕ ਅਤੇ ਜ਼ਬਤ ਕੀਤੀਆਂ ਬੱਸਾਂ ‘ਤੇ ਸਟੇਅ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਜ਼ਬਤ ਆਰਬਿਟ ਬੱਸਾਂ 1 ਘੰਟੇ ਦੇ ਅੰਦਰ ਛੱਡਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ, ਇੱਕ ਹੋਰ ਮਾਮਲੇ ਵਿੱਚ, 22 ਨਵੰਬਰ ਨੂੰ, … Continue reading ਔਰਬਿਟ ਬੱਸਾ ਦੇ ਪਰਮਿਟ ਰੱਦ ਕੀਤੇ ਜਾਣ ਤੇ ਰੋਕ, ਜ਼ਬਤ ਕੀਤੀਆਂ ਬੱਸਾ ਤੇ ਲੱਗਾ ਸਟੇ, ਬੱਸਾ 1 ਘੰਟੇ ਅੰਦਰ ਛੱਡਣ ਦੇ ਦਿੱਤੇ ਆਦੇਸ਼